PUNJAB 2019

ਇੱਕ ਅਫਸਰ ਨੇ ਜਗਾਈ ਪੰਜਾਬ ਪੁਲਿਸ, ਜਲੰਧਰ ਤੋਂ ਵੀ ਹੋਈ ਕਾਰਵਾਈPunjabkesari TV

1 views 4 months ago

ਸੰਦੀਪ ਗੋਇਲ ਦੇ ਬਿਆਨ ਤੋਂ ਬਾਅਦ ਸਰਗਰਮ ਹੋਏ ਅਫਸਰ 
ਪਹਿਲਾਂ ਪਟਿਆਲਾ 'ਚ ਹੋਏ ਸਨ 11 ਮੁਲਾਜ਼ਮ ਬਰਤਰਫ 
ਜਲੰਧਰ ਕਮਿਸ਼ਨਰੇਟ ਨੇ ਵੀ ਲਿਆ ਐਕਸ਼ਨ 
ਨਸ਼ਾ ਤਸਕਰ ਪੁਲਿਸ ਮੁਲਾਜ਼ਮਾਂ ਦੀ ਆਈ ਸ਼ਾਮਤ 
ਜਲੰਧਰ 'ਚ ਏਐੱਸਆਈ ਸਰਬਜੀਤ ਨੂੰ ਕੀਤਾ ਬਰਖਾਸਤ 
ਨਾਕੋਟਿਕ ਸੈੱਲ 'ਚ ਤਾਇਨਾਤ 'ਚ ਸਰਬਜੀਤ 
ਸੀ.ਪੀ ਜਲੰਧਰ ਨੇ ਕੀਤੀ ਪੁਸ਼ਟੀ