PUNJAB 2019

ਪੰਥਕ ਜੱਥੇਬੰਦੀਆਂ ਨੂੰ ਮੰਜ਼ੂਰ ਨਹੀਂ C.B.I ReportPunjabkesari TV

1 views 5 months ago


ਲੁਧਿਆਣਾ- ਬੇਅਦਬੀ ਮਾਮਲੇ ਚ ਸੀਬੀਆਈ ਵਲੋਂ ਸੌਂਪੀ ਗਈ ਕਲੋਜ਼ਰ ਰਿਪੋਰਟ ਦਾ ਪੰਥਕ ਜੱਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਹੈ.ਲੁਦਿਆਣਾ ਚ ਮੰਗਲਵਾਰ ਨੂੰ ਜੱਥੇਬੰਦੀਆਂ ਵਲੋਂ ਡੀ.ਸੀ ਨੂੰ ਇੱੱਕ ਮੰਗ ਪੱਤਰ ਸੋਂਪੀਆਂ ਗਿਆ.ਇਨ੍ਹਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਅਤੇ ਸੋਦਾ ਸਾਧ ਨੂੰ ਬਚਾਉਣ ਲਈ ਗਲਤ ਜਾਂਚ ਕੀਤੀ ਗਈ ਹੈ.