PUNJAB 2020

'AAP' ਦੇ ਇਕ ਹੋਰ M.L.A ਨੂੰ ਪਸੰਦ ਆਈ ਕਾਂਗਰਸPunjabkesari TV

37 views one year ago

ਚੋਣਾ ਦੇ ਇਸ ਮੋਸਮ ਚ ਜਗ ਬਾਣੀ 'ਤੇ ਇਸ ਵੇਲੇ ਇਕ ਹੋਰ ਵੱਡੀ ਖਬਰ ਆ ਰਹੀ ਹੈ.ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਝਾੜੂ ਛੱਡ ਕੇ ਪੰਜੇ ਨੂੰ ਫੜ ਲਿਆ ਹੈ.ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਦੋਆ ਦਾ ਪਾਰਟੀ ਚ ਸਵਾਗਤ ਕੀਤਾ.ਦੱਸਿਆ ਜਾ ਰਿਹਾ ਹੈ