PUNJAB 2020

ਬੇਅਦਬੀ ਦਾ ਇਨਸਾਫ ਕਦੋਂ ? ਬਾਜਵਾ ਦੀ ਕੋਠੀ ਬਾਹਰ ਬਾਹਰ ਧਰਨਾPunjabkesari TV

9 months ago

ਗੁਰਦਾਸਪੁਰ ਦੇ ਪਿੰਡ ਕਾਦੀਆਂ 'ਚ ਪ੍ਰਦਰਸ਼ਨ
ਸ਼ਾਂਤਮਈ ਢੰਗ ਨਾਲ ਮੰਤਰੀ ਪ੍ਰਤਾਪ ਸਿੰਘ ਬਾਜਵਾ ਦੀ ਕੋਠੀ ਬਾਹਰ ਪ੍ਰਦਰਸ਼ਨ
ਬਾਜਵਾ ਦੀ ਕੋਠੀ ਬਾਹਰ ਪ੍ਰਦਰਸ਼ਨਕਾਰੀਆਂ ਨੇ ਕੀਤਾ ਕੀਰਤਨ
ਛੋਟੇ-ਛੋਟੇ ਬੱਚਿਆਂ ਨੇ ਹੱਥਾਂ 'ਚ ਫੜੇ ਪੋਸਟਰ, ਪੁੱਛਿਆ ਕਦੋ ਮਿਲੇਗਾ ਇਨਸਾਫ ?
ਬਾਜਵਾ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਦੀ ਕੋਠੀ ਬਾਹਰ ਕੀਤਾ ਪ੍ਰਦਰਸ਼ਨ