PUNJAB 2019

Harimander sahib ਦੇ ਸਰੋਵਰ 'ਚ ਇਸ਼ਨਾਨ ਕਰਦਾ ਸ਼ਰਧਾਲੂ ਡੁੱਬਿਆPunjabkesari TV

1 views 5 months agoਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਇਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸਰੋਵਰ 'ਚ ਡੁੱਬਣ ਨਾਲ ਇਕ ਸ਼ਰਧਾਲੂ ਦੀ ਮੌਤ ਹੋ ਗਈ... ਦਰਅਸਲ ਜੰਡੂ ਸਿੰਘ ਪਿੰਡ ਦਾ ਰਹਿਣ ਵਾਲਾ ਬ੍ਰਹਮਮਹਿੰਦਰ ਸਿੰਘ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਲਈ ਆਉਂਦਾ ਸੀ... ਅੱਜ ਵੀ ਜਦੋਂ ਉਹ ਦਰਬਾਰ ਸਾਹਿਬ ਆਇਆ..