PUNJAB 2019

ਵੇਖੋ ਕਿਵੇਂ Ferozpur ਬਣਿਆ ਦਰਿਆ, House ਡੁੱਬੇPunjabkesari TV

1 views one month ago


ਨਹਿਰਾਂ 'ਚ ਤਬਦੀਲ ਹੋਈਆਂ ਸੜਕਾਂ ਤੇ ਗਲੀਆਂ .....ਤਸਵੀਰਾਂ ਫਿਰੋਜ਼ਪੁਰ ਦੀਆਂ ਨੇ, ਜਿਥੇ ਪਏ ਭਰਵੇਂ ਮੀਂਹ ਨੇ ਪੂਰਾ ਸ਼ਹਿਰ ਜਲਥਲ ਕਰ ਦਿੱਤਾ... ਹਾਲਾਤ ਇਹ ਬਣ ਗਏ ਕਿ ਪਾਣੀ ਘਰਾਂ ਦੇ ਅੰਦਰ ਤੱਕ ਦਾਖਲ ਹੋ ਗਿਆ...ਲੋਕ ਬਾਲਟੀਆਂ ਨਾਲ ਘਰਾਂ 'ਚੋਂ ਪਾਣੀ ਕੱਢਦੇ ਵੇਖੇ ਗਏ ...ਜੇਕਰ ਗੱਲ ਅੰਡਰਬਰਿੱਜ ਦੀ ਕਰੀਏ ਤਾਂ ਉਥੇ ਲੱਕ-ਲੱਕ ਤੱਕ ਪਾਣੀ ਭਰ ਗਿਆ.