PUNJAB 2019

India-Pakistan Border ਤੋਂ Gold ਦੀ ਬਹੁਤ ਵੱਡੀ ਖੇਪ ਬਰਾਮਦ !Punjabkesari TV

54 views 5 months ago

ਭਾਰਤ-ਪਾਕਿਸਤਾਨ ਆਈਸੀਪੀ ਤੋਂ ਸੋਨੇ ਦੀ ਤਸਕਰੀ ਦਾ ਪਰਦਾਫਾਸ਼

ਕਸਟਮ ਵਿਭਾਗ ਨੇ ਫੜਿਆ 32 ਕਿੱਲੋ 654 ਗ੍ਰਾਮ ਸੋਨਾ

27 ਗੋਲਡ ਬਾਰ ਦੀ ਕੀਮਤ ਕਰੀਬ 10 ਕਰੋੜ

ਅਫਗਾਨਿਸਤਾਨ ਤੋਂ ਆਈਆਂ ਸੇਬ ਦੀਆਂ ਪੇਟੀਆਂ 'ਚੋਂ ਮਿਲਿਆ ਸੋਨਾ

ਪਾਕਿਸਤਾਨ ਦੇ ਰਸਤੇ, ਪਾਕਿਸਤਾਨੀ ਡਰਾਈਵਰ ਲੈ ਕੇ ਆਇਆ ਸੀ ਸੇਬ