Punjab

Sirsa ਦੇ Sachin ਨੇ ਗੱਡੇ ਝੰਡੇ, UPSC 'ਚ ਹਾਂਸਿਲ ਕੀਤਾ ਤੀਸਰਾ ਸਥਾਨPunjabkesari TV

5 years ago



UPSC ਸਿਵਲ ਸਰਵਿਸ 2017 ਦੇ ਨਤੀਜਿਆ ਦਾ ਐਲਾਨ ਹੋ ਚੁੱਕਾ ਹੈ। ਹਰਿਆਣਾ ਦੇ ਹੋਣਹਾਰ ਨੇ ਇਸ ਵਾਰ ਵੀ ਯੂਪੀਅੇਸਸੀ ਦੀ ਪ੍ਰੀਖਿਆ 'ਚ ਝੰਡੇ ਗੱਡ ਦਿੱਤੇ ਨੇ। ਸਿਰਸਾ ਦੇ ਰਹਿਣ ਵਾਲੇ ਸਚਿਨ ਗੁਪਤਾ ਨੇ ਦੇਸ਼ 'ਚ ਤੀਸਰਾ ਸਥਾਨ ਹਾਸਲ ਕੀਤਾ ਹੈ । ਸਚਿਨ ਦੀ ਇਸ ਕਾਮਯਾਬੀ ਨੂੰ ਲੈ ਕੇ ਪਰਿਵਾਰ ਤੇ ਸਿਰਸਾ ਸ਼ਹਿਰ ਵਾਸੀਆਂ 'ਚ  ਖੁਸ਼ੀ ਦੀ ਲਹਿਰ ਹੈ ਤੇ ਲੱਡੂ ਵੰਡ ਕੇ ਸਾਰਿਆ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ।

NEXT VIDEOS