PUNJAB 2019

Fog ਦਾ ਕਹਿਰ, ਖੰਨਾ 'ਚ ਵੱਡਾ AccidentPunjabkesari TV

308 views one year ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ...ਖੰਨਾ ਵਿਖੇ ਧੁੰਦ ਕਾਰਣ ਵੱਡਾ ਹਾਦਸਾ ਵਾਪਰ ਗਿਆ... ਸਵੇਰ ਵੇਲੇ ਪਈ ਸੰਘਣੀ ਧੁੰਦ ਕਾਰਣ ਜੀਟੀ ਰੋਡ 'ਤੇ 3 ਵਾਹਨ ਆਪਸ 'ਚ ਬੁਰੀ ਤਰ੍ਹਾਂ ਟਕਰਾ ਗਏ .... ਹਾਦਸਾ ਏਨਾ ਭਿਆਨਕ ਸੀ ਕਿ ਵਾਹਨਾਂ ਦੇ ਪਰਖੱਚੇ ਤੱਕ ਉੱਡ ਗਏ