Punjab

Fatehgarh Sahib ਵਿਖੇ ਰੋਜ਼ਾ ਸ਼ਰੀਫ 'ਚ ਨਤਮਸਤਕ ਹੋਣ ਪਹੁੰਚੇ ਪਾਕਿ ਸ਼ਰਧਾਲੂPunjabkesari TV

5 years ago

ਇਤਿਹਾਸਕ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਰੋਜ਼ਾ ਸ਼ਰੀਫ ਵਿਚ ਹਜ਼ਰਤ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ ਮੁਜੱਦੀ ਅਲਫਸਾਨੀ ਦੀ ਦਰਗਾਹ 'ਤੇ ਨਤਮਸਤਕ ਹੋਣ ਲਈ ਪਾਕਿਸਤਾਨੀ ਸ਼ਰਧਾਲੂ ਪਹੁੰਚੇ.....ਹਾਲਾਂਕਿ ਦਰਗਾਹ 'ਤੇ ਲੱਗਣ ਵਾਲਾ ਤਿੰਨ ਦਿਨਾਂ ਸਾਲਾਨਾ ਉਰਸ ਸਮਾਪਤ ਹੋ ਗਿਆ ਸੀ ਪਰ ਵੀਜ਼ਾ ਮਿਲਣ ਚ ਹੋਈ ਦੇਰੀ ਕਾਰਨ ਪਾਕਿਸਤਾਨੀ ਸ਼ਰਧਾਲੂ ਸਮੇਂ 'ਤੇ ਨਹੀਂ ਪਹੁੰਚ ਸਕੇ.... ਇਸ ਗੱਲ ਦਾ ਮਲਾਲ ਉਨ੍ਹਾਂ ਨੂੰ ਜ਼ਰੂਰ ਸੀ ਪਰ ਪਾਕਿ ਸ਼ਰਧਾਲੂ ਭਾਰਤੀ ਪ੍ਰਬੰਧਾਂ ਤੋਂ ਕਾਫੀ ਖੁਸ਼ ਨਜ਼ਰ ਆਏ....
 

NEXT VIDEOS