Punjab

Blast ਦੇ ਦੋਸ਼ੀ 72 Hours 'ਚ ਫੜ੍ਹੇ, ਬੇਅਬਦੀ ਦੇ ਅੱਜ ਤੱਕ ਨਹੀਂPunjabkesari TV

5 years ago

ਲੱਖਾ ਸਿਧਾਣਾ ਨੇ ਕੀਤੀ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਦੀ ਨਿੰਦਾ
ਹਮਲਾ ਕਰਨ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ 'ਤੇ ਚੁੱਕੇ ਸਵਾਲ
ਸਿੱਖ ਭਾਈਚਾਰੇ ਨੂੰ ਨਾ ਕੀਤਾ ਜਾਵੇ ਟਾਰਗੇਟ
ਸਿੱਖ ਤੇ ਹਿੰਦੂ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਕੀਤੀ ਅਪੀਲ
ਲੱਖਾ ਸਿਧਾਣਾ ਦਾ ਕਾਂਗਰਸ 'ਤੇ ਸ਼ਬਦੀ ਹਮਲਾ
ਬਿੱਟੂ ਦੇ ਬਿਆਨ 'ਤੇ ਦਿੱਤਾ ਤਿੱਖਾ ਪ੍ਰਤੀਕਰਮ
ਮੌੜ ਮੰਡੀ ਹਮਲੇ ਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ 'ਤੇ ਬੋਲੇ ਲੱਖਾ
ਹਰ ਵਾਰ ਘੱਟ ਗਿਣਤੀਆਂ ਨੂੰ ਹੀ ਕਿਉਂ ਨਿਸ਼ਾਨਾ ਬਣਾ ਰਹੀ ਸਰਕਾਰ  

NEXT VIDEOS