Punjab

ਅੰਮ੍ਰਿਤਸਰ 'ਚ ਬਰਸਾਤੀ ਨਾਲੇ 'ਚ ਡਿੱਗੀ ਕਾਰ, ਪਿਓ-ਪੁੱਤਰ ਦੀ ਮੌਤPunjabkesari TV

5 years ago

ਬੀਤੀ ਰਾਤ ਹੋਈ ਬਰਸਾਤ ਇਕ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਵਹਾ ਕੇ ਲੈ ਗਈ.... ਅੰਮ੍ਰਿਤਸਰ ਦੇ ਲੋਪੋਕੇ ਮਾਰਗ 'ਤੇ ਪੈਂਦੇ ਪਿੰਡ ਖਿਆਲ ਕਲਾਂ ਦੇ ਬਰਸਾਤੀ ਨਾਲੇ 'ਚ ਕਾਰ ਡਿਗਣ ਕਾਰਨ ਉਸ ਵਿਚ ਸਵਾਰ 43 ਸਾਲਾ ਧੀਰਜ ਸੈਣੀ ਤੇ 12 ਸਾਲਾ ਪੁੱਤਰ ਅੰਸ਼ ਸੈਣੀ ਦੀ ਮੌਤ ਹੋ ਗਈ.....  ਕਾਰ ਅੰਮ੍ਰਿਤਸਰ ਤੋਂ ਚੋਗਾਵਾਂ ਵੱਲ ਨੂੰ ਜਾ ਰਹੀ ਸੀ... ਤੇ ਪੁੱਲ 'ਤੇ ਰੇਲਿੰਗ ਨਾ ਕਾਰਨ ਹਾਦਸੇ ਦੀ ਸ਼ਿਕਾਰ ਹੋ ਗਈ....

NEXT VIDEOS