Punjab

'Amina' ਬਣੀ 'Kiran Bala' ਦਾ ਵਧਿਆ 6 ਮਹੀਨੇ ਦਾ PAK visaPunjabkesari TV

6 years ago



ਸਿੱਖ ਜੱਥੇ ਨਾਲ 10 ਦਿਨ ਦੇ ਵੀਜ਼ੇ 'ਤੇ ਪਾਕਿਸਤਾਨ ਗਈ ਕਿਰਨ ਬਾਲਾ ਉਰਫ ਅਮੀਨਾ ਨੂੰ ਹੋਰ 6 ਮਹੀਨੇ ਤੱਕ ਪਾਕਿਸਤਾਨ 'ਚ ਰਹਿਣ ਦੀ ਇਜਾਜ਼ਤ ਮਿਲ ਗਈ ਐ .... ਪਾਕਿਸਤਾਨ ਸਰਕਾਰ ਨੇ ਕਿਰਨ ਬਾਲਾ ਦਾ ਵੀਜ਼ਾ 6 ਮਹੀਨੇ ਤੱਕ ਵਧਾ ਦਿੱਤਾ ਐ...ਕਿਰਨ ਬਾਲਾ ਨੇ ਲਾਹੌਰ ਹਾਈਕੋਰਟ 'ਚ ਅਰਜ਼ੀ ਦਾਇਰ ਕਰ ਕੇ ਪਾਕਿਸਤਾਨ ਦੀ ਨਾਗਰਿਕਤਾ ਤੇ ਵੀਜ਼ਾ ਵਧਾਉਣ ਦੀ ਮੰਗ ਕੀਤੀ ਸੀ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਐ..

NEXT VIDEOS