Punjabi Stars Interview

ਅਕਸ਼ੇ ਕੁਮਾਰ ਤੇ ਜਸਟਿਨ ਬੀਬਰ ਤੋਂ ਅੱਗੇ ਨਿਕਲੇ ਕਪਿਲ ਤੇ ਗੁਰੂ ਰੰਧਾਵਾPunjabkesari TV

70 views one month ago

 

ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਗੁਰੂ ਰੰਧਾਵਾ ਨੇ ਜਸਟਿਨ ਬੀਬਰ ਤੇ ਅਕਸ਼ੇ ਕੁਮਾਰ ਨੂੰ ਪਛਾੜ ਦਿੱਤਾ।...ਗੱਲ ਟੌਪ 10 ਮੋਸਟ ਸਰਚਜ ਮੇਲ ਸੈਲੇਬ੍ਰਿਟੀਜ਼ ਦੀ ਹੋ ਰਹੀ ਹੈ। ... ਜੀ ਹਾਂ 

ਟੌਪ 10 ਮੋਸਟ ਸਰਚਜ ਮੇਲ ਸੈਲੇਬ੍ਰਿਟੀਜ਼ ਦੀ ਲਿਸਟ 'ਚ ਕਪਿਲ ਤੇ ਗੁਰੂ ਰੰਧਾਵਾ ,  ਜਸਟਿਨ ਬੀਬਰ ਤੇ ਅਕਸ਼ੇ ਕੁਮਾਰ ਤੋਂ ਅੱਗੇ ਚਾਲ ਰਹੇ ਹਨ। .. ਇਸ ਲਿਸਟ ਚ ਜਿਥੇ ਕਪਿਲ 6ਵੇਂ ਨੰਬਰ 'ਤੇ ਹਨ, ਉਥੇ ਹੀ ਗੁਰੂ ਰੰਧਾਵਾ 7ਵੇਂ ਨੰਬਰ 'ਤੇ ਹਨ।

ਜੇਕਰ ਗੱਲ ਕਰੀਏ ਟੋਪਰ ਦੀ ਤਾਂ ਲਿਸਟ 'ਚ ਪਹਿਲੇ ਨੰਬਰ 'ਤੇ ਸਲਮਾਨ ਖਾਨ, ਦੂਜੇ ਨੰਬਰ 'ਤੇ ਨਿਕ ਜੋਨਸ, ਤੀਜੇ ਨੰਬਰ 'ਤੇ ਕਮਲ ਹਾਸਨ, ਚੌਥੇ ਨੰਬਰ 'ਤੇ ਇਰਫਾਨ ਖਾਨ ਤੇ  ਪੰਜਵੇਂ ਨੰਬਰ 'ਤੇ ਅਮਿਤਾਭ ਬੱਚਨ ਹਨ.... ਆਪਣੇ ਕਪਿਲ ਸ਼ਰਮਾ ਛੇਵੇਂ ਨੰਬਰ 'ਤੇ, ਸੱਤਵੇਂ ਨੰਬਰ 'ਤੇ ਗੁਰੂ ਰੰਧਾਵਾ, ਅੱਠਵੇਂ ਨੰਬਰ 'ਤੇ ਜਸਟਿਨ ਬੀਬਰ ਤੇ ਨੌਵੇਂ ਨੰਬਰ 'ਤੇ ਅਕਸ਼ੇ ਕੁਮਾਰ ਹਨ।