ਵਿਦੇਸ਼

Melbourne 'ਚ ਹੋਈਆਂ ਸਲਾਨਾ ਖੇਡਾਂ 'ਚ ਪੰਜਾਬੀਆਂ ਨੇ ਪਾਈਆਂ ਧੂਮਾਂPunjabkesari TV

1 views 4 months ago

 

ਬੀਤੇ ਐਤਵਾਰ ਨੂੰ ਮੈਲਬੌਰਨ ਗੁਰੂਦਵਾਰਾ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸਲਾਨਾ ਖੇਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਬੱਡੀ, ਗੱਤਕਾ, ਅਥਲੈਟਿਕਸ,ਡੰਡ ਬੈਠਕਾਂ ਤੇ ਰੱਸਾ ਕਸ਼ੀ ,ਚਾਟੀ ਦੌੜ, ਦਸਤਾਰ ਮੁਕਾਬਲੇ, ਸੰਗੀਤਕ ਕੁਰਸੀ, ਧਾਰਮਿਕ ਪ੍ਰਸ਼ਨ ਉੱਤਰ ਮੁਕਾਬਲੇ ਕਰਵਾਏ ਗਏ।