Breaking News

ਗੋਆ ਦੇ ਮੁੱਖ ਮੰਤਰੀ Manohar Parikar ਦਾ ਹੋਇਆ ਦਿਹਾਂਤPunjabkesari TV

62 views 7 months ago

ਗੋਆਂ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦਿਹਾਂਤ ਹੋ ਗਿਆਂ ਹੈ. ੬੩ ਸਾਲਾਂ ਪਰੀਕਰ ਲੰਮੇ ਸਮੇਂ ਤੋਂ ਬਿਮਾਰ ਚਲ ਰਹੇ ਸਨ.ਉਹ ਕੈਂਸਰ ਤੋਂ ਪੀੜਤ ਸਨ.ਫਰਵਰੀ ੨੦੧੮ ਚ ਉਨ੍ਹਾਂ ਨੂੰ ਇਸ ਨਾਮੁਰਾਦ ਬਿਮਾਰੀ ਬਾਰੇ ਪਤਾ ਲੱਗਾ ਸੀ.ਇਸ ਤੋਂ ਬਾਅਦ ਪਰੀਕਰ ਵਲੋਂ ਗੋਆ,ਮੁੰਬਈ ,ਦਿੱਲੀ ਅਤੇ ਨਊ ਯਾਰਕ ਦੇ ਅਸਪਤਾਲਾਂ ਤੋਂ ਇਲਾਜ ਕਰਵਾਇਆ ਗਿਆਂ ਸੀ.ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਦੇ ਜ਼ਰੀਏ ਇਹ ਦੁਖਦ ਖਬਰ ਦੇਸ਼ ਨਾਲ ਸਾਂਝੀ ਕੀਤੀ ਹੈ.ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੋਹਰ ਪਰੀਕਰ ਦੀ ਮੌਤ 'ਤੇ ਅਪਸੋਸ ਪ੍ਰਕਟ ਕੀਤਾ ਹੈ.