Breaking News

Security 'ਚ ਵੱਡੀ ਚੂਕ, ਫਿਰ ਹੋਇਆ Grenade AttackPunjabkesari TV

81 views one year ago

ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਜੰਮੂ ਬੱਸ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਨਾਲ ਸਬੰਧਤ ਐ ....ਪੁਲਸ ਨੇ ਇਸ ਮਾਮਲੇ 'ਚ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ ਐ... ਦੱਸ ਦੇਈਏ ਕਿ ਸਵੇਰੇ ਪੰਜਾਬ ਰੋਡਵੇਜ਼ ਦੀ ਬੱਸ ਕੋਲ ਗ੍ਰੇਨੇਡ ਧਮਾਕਾ ਹੋਇਆ ਸੀ...ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ...ਤੇ 25 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ...ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ ....  ਪੁਲਸ ਨੇ ਇਸ ਹਮਲੇ ਨੂੰ ਲੈ ਕੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਐ... ਹਾਲਾਂਕਿ ਇਹ ਸ਼ੱਕੀ ਕੌਣ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ...ਪਰ ਫਿਲਹਾਲ ਪੁਲਸ ਨੇ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਐ .... ਤੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿ ਉਸਦਾ ਹੋਰ ਬੰਬ ਧਮਾਕਿਆਂ ਨਾਲ ਤਾਂ ਕੋਈ ਲਿੰਕ ਨਹੀਂ ਐ... ਸੂਤਰਾਂ ਮੁਬਾਤਕ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ 'ਚ ਲਾਗਤਾਰ ਹਾਲਾਤ ਨਾਸਾਜ਼ ਚੱਲ ਰਹੇ ਹਨ।