Breaking News

ਸੇਹਰਾ ਫੀਲਡ ਮਾਲਕ ਦੇ ਪੁੱਤ ਦਾ ਕਾਤਲ Gopi Bajwa ArrestPunjabkesari TV

561 views one year ago

ਜਗਬਾਣੀ ਟੀ.ਵੀ. 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤਾ ਐ...ਜਲੰਧਰ 'ਚ ਸੇਹਰਾ ਫੀਲਡ ਮਾਲਕ ਦੇ ਪੁੱਤਰ ਦੀ ਹੱਤਿਆ ਮਾਮਲੇ 'ਚ ਪੁਲਸ ਨੇ ਮੁੱਖ ਆਰੋਪੀ ਗੁਰਪ੍ਰੀਤ ਸਿੰਘ ਉਰਫ ਗੋਪੀ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਗੋਪੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਇਸ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ...ਇਸ ਮਾਮਲੇ 'ਚ ਪੰਜਾਬ ਪੁਲਸ ਦੀ ਮਹਿਲਾ ਸਬ-ਇੰਸਪੈਕਟਰ ਸੋਨਮ ਬਾਜਵਾ 'ਤੇ ਵੀ ਮਾਮਲਾ ਦਰਜ ਹੋਇਆ ਹੈ...ਜਿਕਰਯੋਗ ਹੈ ਕਿ ਨਹਿਰੂ ਗਾਰਡਨ ਰੋਡ 'ਤੇ ਸੇਹਰਾ ਫੀਲਡ ਖੇਤੀਬਾੜੀ ਮਸ਼ੀਨਰੀ ਵਾਲੀ ਦੁਕਾਨ 'ਚ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੀ। ਹਮਲੇ 'ਚ ਸੇਹਰਾ ਫੀਲਡ ਦੇ ਦਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਦਵਿੰਦਰ ਦਾ ਛੋਟਾ ਭਰਾ ਕਮਲਜੀਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ।