Amritsar Bulletin

ਗੁਰੂ ਨਗਰੀ 'ਚ ਗੰਦਗੀ ਫੈਲਾਈ ਤਾਂ ਕੱਟਿਆ ਜਾਵੇਗਾ ਚਲਾਨPunjabkesari TV

1 views 2 months ago

ਦੇਸ਼ ਭਰ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਹੋ ਰਿਹਾ ਹੈ। ... ਆਮ ਲੋਕਾਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਇਸ ਕਾਨੂੰਨ ਦੇ ਖਿਲਾਫ ਸੜਕਾਂ 'ਤੇ  ਉਤਰੀਆਂ ਹੋਈਆਂ ਹਨ... ਇਸੇ ਕੜੀ ਤਹਿਤ ਯੂਥ ਕਾਂਗਰਸ ਵੱਲੋਂ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ...