Amritsar Bulletin

ਗੰਨ ਪੁਆਇੰਟ 'ਤੇ ਬੈਂਕ 'ਚ ਲੱਖਾਂ ਦੀ ਡਕੈਤੀPunjabkesari TV

9 months ago

ਹਲਕਾ ਜੰਡਿਆਲਾ  ਦੇ ਪਿੰਡ ਛੱਛਲਵੱਡੀ ਵਿਖੇ ਕੁਝ ਲੁਟੇਰਿਆਂ ਨੇ ਗਨ ਪੁਆਇੰਟ ਨੋਕ 'ਤੇ ਬੈਂਕ ਚ ਡਕੈਤੀ ਕੀਤੀ।..  ਪੰਜਾਬ ਐਂਡ ਸਿੰਧ ਬੈਂਕ ਚ ਦਾਖ਼ਲ ਹੋਏ 5 ਤੋਂ 6 ਲੁਟੇਰਿਆਂ ਨੇ  ਫਾਇਰਿੰਗ ਕਰ ਕੈਸ਼ੀਅਰ ਤੋਂ 7 ਲੱਖ 83 ਹਜ਼ਾਰ ਰੁਪਏ  ਲੁਟੇ ਤੇ ਫਰਾਰ ਹੋ ਗਏ। ਲੁਟੇਰੇ ਆਪਣੇ ਨਾਲ ਬੈਂਕ 'ਚ ਲੱਗੇ ਕੈਮਰੇ ਤੇ ਡੀ.ਵੀ.ਆਰ ਨਾਲ ਲੈ ਗਏ,ਇਥੋਂ ਤੱਕ ਕਿ ਬੈਂਕ 'ਚ ਲੱਗਾ ਮਾਸਟਰ ਕੰਪਿਊਟਰ ਵੀ ਲੈ ਗਏ ...