Religious

Shri Hemkunt Sahib : ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਸਫਰ ਔਖਾ ਨਹੀਂ ਲੱਗਦਾPunjabkesari TV

195 views 6 months ago

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਪੰਜ ਪੜਾਅ -ਰਿਸ਼ੀਕੇਸ਼ ,ਜੋਸ਼ੀਮੱਠ,ਗੋਵਿੰਦਘਾਟ,ਗੋਵਿੰਦ ਧਾਮ, ਸ਼੍ਰੀ ਹੇਮਕੁੰਟ ਸਾਹਿਬ 
 ਪ੍ਰਬੰਧਕ ਕਮੇਟੀ ਵਲੋਂ ਲੰਗਰ ਅਤੇ ਟਹਿਲ ਸੇਵਾ ਦਾ ਉਚੇਚਾ ਪ੍ਰਬੰਧ ਕੀਤਾ ਜਾਂਦਾ ਹੈ 
ਗੋਬਿੰਦਘਾਟ ਤਕ ਸੰਗਤਾਂ ਆਪਣੇ ਵਾਹਨ ਤੇ ਸਫਰ ਕਰਦੀਆਂ ਹਨ ਪਰ ਇਸਤੋਂ ਅੱਗੇ ਦਾ ਸਫਰ ਜ਼ੋਖਿਮ ਭਰਿਆ ਹੈ 
ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤਕ ਪੈਦਲ ,ਕਾਂਡੀ,ਖ਼ੱਚਰ,ਘੋੜਿਆਂ ਤੇ ਸਫਰ ਕੀਤਾ ਜਾਂਦਾ ਹੈ 
ਗੋਬਿੰਦ ਧਾਮ ਤੋਂ ਕਰੀਬ 4ਕੁ ਕਿ ਮੀ ਸਫ਼ਰ  ਪੈਦਲ,ਘੋੜਿਆਂ ,ਕਾਂਡੀ ਅਤੇ ਹੈਲੀਕਾਪਟਰ ਰਾਹੀਂ ਕੀਤਾ ਜਾਂਦਾ ਹੈ