Religious

Nepal ‘ਚ ਨਗਰ ਕੀਰਤਨ ਦਾ ਹੋਇਆ ਭਰਵਾਂ ਸਵਾਗਤPunjabkesari TV

1 views 4 months ago

ਨੇਪਾਲ ਦੇ ਸ਼ਹਿਰ ਕਾਠਮੰਡੂ ‘ਚੋਂ ਪ੍ਰਾਚੀਨ ਗੁਰਦੁਆਰਾ ਨਿਰਮਲ ਅਖਾੜਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ 13 ਦਿਨਾਂ ਦਾ ਸਫਰ ਤਹਿ ਕਰੇਗਾ...;ਨੇਪਾਲ ਦੀ ਧਰਤੀ ਦਾ ਸੰਬੰਧ ਸ਼੍ਰੀ ਗੁਰੁ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਹੈ...;ਉਦਾਸੀਆਂ ਦੌਰਾਨ ਗੁਰੁ ਪਾਤਸ਼ਾਹ ਇੱਥੇ ਆਏ ਸਨ...;