PUNJAB 2019

Patna 'ਚ ਲੰਗਰ ਤੇ ਪੰਗਤ ਦੀ ਮਹਿੰਮਾPunjabkesari TV

79 views 2 months ago

ਦੱਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਰੂਹਾਨੀਅਤ ਨਾਲ ਸਰਾਬੋਰ ਹੈ....ਉਥੇ ਹੀ ਦਸਮ ਪਾਤਸ਼ਾਹ ਜੀ ਦੀ ਜਨਮਸਥਲੀ ਸ੍ਰੀ ਪਟਨਾ ਸਾਹਿਬ 'ਚ ਵੀ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ....