Religious

ਦਿੱਲੀ ਕਮੇਟੀ ਵੀ ਦਵੇਗੀ ਪਲਾਸਟਿਕ ਬੈਨ ਤੇ ਡੱਟ ਕੇ ਪਹਿਰਾPunjabkesari TV

4 years ago

#PlasticBag #Ban #DelhiGurudwaraPrabandhakKameti
ਜਿਸ ਤਰਾਂ 2 ਅਕਤੂਬਰ ਨੂੰ ਗਾਂਧੀ ਜੈਯੰਤੀ ਮੌਕੇ ਸਰਕਾਰ ਵਲੋਂ ਪਲਾਸਟਿਕ ਬੈਨ ਕਰ ਦਿੱਤਾ ਤਾਂ ਵਾਤਾਵਰਣ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਹੁਣ ਇਹ ਐਲਾਨ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਕਰ ਦਿੱਤਾ ਹੈ। ਇਸਦੀ ਸ਼ੁਰੁਆਤ ਗੁਰੂਦਵਾਰਾ ਸ਼੍ਰੀ ਬੰਗਲਾ ਸਾਹਿਬ ਤੋਂ ਕੀਤੀ ਗਈ ਹੈ। ਇਸ ਸਬ ਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰੂਦਵਾਰਾ ਸ਼੍ਰੀ ਬੰਗਲਾ ਸਾਹਿਬ ਚੋਂ ਸਿੰਗਲ ਜੁਜ਼ ਪਲਾਸਟਿਕ ਸਮੱਗਰੀ ਤੇ ਪੂਰੀ ਤਰਾਂ ਰੋਕ ਲਗਾ ਦਿਤੀ ਹੈ

NEXT VIDEOS