Religious

ਔਖੀ ਘੜੀ ‘ਚ ਮੈਲਬਰਨ ਦਾ ਗੁਰੂ ਘਰ ਲੋੜਵੰਦਾਂਲਈ ਬਣਿਆ ਸਹਾਰਾPunjabkesari TV

3 years ago

ਕਰੋਨਾ ਮਹਾਂਮਾਰੀ ਦੋਰਾਨ ਦੁਨੀਆਂ ਭਰ ਚ ਵਸਦੇ ਸਿੱਖ ਭਾਈਚਾਰੇ ਨੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕੀਤੀ। ਖਾਸ ਕਰਕੇ ਗੁਰਦੁਆਰਾ ਸਾਹਿਬਾਨ ਤੋਂ ਲੰਗਰ ਦੀਆਂ  ਸੇਵਾਵਾਂ  ਨਿਭਾਉਂਣ ਕਰਕੇ ਪੂਰੀ ਦੁਨੀਆਂ ਚ ਸਿੱਖ ਭਾਈਚਾਰੇ ਦਾ ਮਾਣ ਵਧਿਆ।