Punjabi Stars Interview

ਬੇਅਦਬੀ ਮਾਮਲੇ 'ਤੇ ਕਾਂਗਰਸ ਕਰ ਰਹੀ ਸਿਆਸਤ - ਰਣੀਕੇPunjabkesari TV

5 years ago

ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਮਾਨਸਾ ਜਿਲੇ ਪਹੁੰਚੇ,,,,,,,, ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਰਣੀਕੇ ਨੇ ਕਿਹਾ ਕੇ ਨਰਿੰਦਰ ਮੋਦੀ ਮੁੜ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਅਤੇ ਓਨਾ ਦੀ ਕੈਬਿਨੇਟ 'ਚ ਫਿਰ ਤੋਂ ਹਰਸਿਮਰਤ ਆਪਣੀ ਜਗਾ ਬਣਾਵੇਗੀ ,,,,,, ਇਸ ਦੇ ਨਾਲ ਹੀ ਕੈਪਟਨ ਸਰਕਾਰ ਦੇ 2 ਸਾਲ ਪੂਰੇ ਹੋਣ 'ਤੇ ਰਣੀਕੇ ਨੇ ਕਿਹਾ ਕੇ ਸਭ ਤੋਂ ਜਿਆਦਾ ਨੁਕਸਾਨ ਦਲਿਤ ਭਾਈਚਾਰੇ ਨੂੰ ਕੈਪਟਨ ਸਰਕਾਰ ਦੇ ਹੇਠ ਹੋਇਆ ਹੈ 

NEXT VIDEOS