Punjab

21ਵੀਂ ਸਦੀ 'ਚ Tobacco ਨਾਲ ਹੋਣਗੀਆਂ 1 ਅਰਬ ਮੌਤਾਂ! World No-Tobacco DayPunjabkesari TV

3 years ago

ਅਸੀਂ ਹਰ ਰੋਜ਼ ਆਪਣੇ ਆਲੇ-ਦੁਆਲੇ ਕਿਸੇ ਨਾ ਕਿਸੇ ਨੂੰ ਤਮਾਕੂ ਦਾ ਸੇਵਨ ਕਰਦਿਆਂ ਵੇਖਦੇ ਹਾਂ... ਕੋਈ ਚੂਨੇ ਨਾਲ ਤਮਾਕੂ ਲਗਾਉਂਦਾ ਐ ..ਤੇ ਕੋਈ ਸਿਗਰੇਟ ਦੇ ਰੂਪ 'ਚ ਇਸ ਜ਼ਹਿਰ ਨੂੰ ਪੀਂਦਾ ਐ... ਪਰ ਕੀ ਅਸੀਂ ਜਾਣਦੇ ਹਾਂ ਕਿ ਸਿਗਰਟ ਦਾ ਧੂੰਆਂ ਕਿੰਨਾ ਖਤਰਨਾਕ ਐ?... ਸਿਰਫ ਸਿਗਰੇਟ ਪੀਣ ਵਾਲੇ ਲਈ ਹੀ ਨਹੀਂ...ਉਸਦੇ ਆਸ-ਪਾਸ ਰਹਿੰਦੇ ਲੋਕਾਂ ਲਈ ਵੀ... ਤਮਾਕੂ ਕਿੰਨੀਆਂ ਬਿਮਾਰੀਆਂ ਦੀ ਜੜ੍ਹ ਐ?...ਅੱਜ ਵਿਸ਼ਵ ਤਮਾਕੂ ਰੋਕਥਾਮ ਦਿਹਾੜੇ 'ਤੇ ਅਸੀਂ ਗੱਲ ਕਰਾਂਗੇ, ਤਮਾਕੂ ਬਾਰੇ ਕਈ ਅਹਿਮ ਪਹਿਲੂਆਂ 'ਤੇ ...
 

NEXT VIDEOS