Punjab

Moga ਤੇ Ferozpur 'ਚ ਪੁਲਿਸ ਬੰਦ ਕਰਵਾ ਰਹੀ ਦੁਕਾਨਾਂ, ਨਹੀਂ ਟਲਦੇ ਲੋਕPunjabkesari TV

3 years ago

ਪੰਜਾਬ ਦਾ ਹਰ ਜ਼ਿਲ੍ਹਾ ਬੁਰੀ ਤਰ੍ਹਾਂ ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆ ਗਿਆ ਹੈ। ...ਭਾਵੇਂ ਸਰਕਾਰ ਵਲੋਂ ਬਚਾਅ ਲਈ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਫੇਰ ਵੀ ਜਾਣੇ ਅਣਜਾਣੇ 'ਚ ਆਮ ਲੋਕ ਇਹਨਾਂ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਪਾ ਰਹੇ, ਜਿਸ ਦੇ ਕਾਰਨ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣੇ ਪੈ ਰਹੇ ਹਨ।

NEXT VIDEOS