Punjab

ਬੀਬੀਆਂ ਨੂੰ ਚੜ੍ਹੀ ਚੰਡੀ, ਕਿਹਾ- ਐਂਤਕੀ Votes ਮੰਗਣ ਵਾਲਿਆਂ ਨੂੰ ਪੈਣਗੀਆਂ ਜੁੱਤੀਆਂPunjabkesari TV

3 years ago

#jagbani#drinkingwaterproblem# politicalleaders


ਪੀਣ ਵਾਲੇ ਪਾਣੀ ਨੂੰ ਤਰਸੇ ਰੋਪੜ ਦੇ ਲੋਕ
56 ਕਰੋੜੀ ਟੈਂਕੀ ਦੇ ਬਾਵਜੂਦ ਨਹੀਂ ਮਿਲ ਰਿਹਾ ਪਾਣੀ
ਕਈ ਮੁਹੱਲਿਆਂ 'ਚ 15 ਦਿਨਾਂ ਤੋਂ ਪਾਣੀ ਦਾ ਸਪਲਾਈ ਬੰਦ
ਅਧਿਕਾਰੀ ਬੋਲੇ-ਅਜੇ 10 ਲੱਖ ਰੁਪਏ ਦਾ ਟੈਂਡਰ ਲਗਾਇਆ ਹੈ
ਡੇਢ-ਦੋ ਮਹੀਨਿਆਂ ਤੱਕ ਸਮੱਸਿਆ ਹੱਲ ਹੋਣ ਦੀ ਆਸ
ਪਾਣੀ ਨੂੰ ਤਰਸੇ ਲੋਕਾਂ ਨੇ ਲੀਡਰਾਂ 'ਤੇ ਕੱਢਿਆ ਗੁੱਸਾ
ਵੋਟਾਂ ਮੰਗਣ ਆਉਣ ਵਾਲਿਆਂ ਨੂੰ ਪੁੱਠੇ ਪੈਰੀਂ ਦੜ੍ਹਾਉਣਗੇ ਲੋਕ
 

NEXT VIDEOS