Punjab

650 ਮੈਡਲ ਜਿੱਤਣ ਵਾਲੇ 'ਵਾਹਿਗੁਰੂ ਬਾਬਾ' Corona ਤੋਂ ਹਾਰੇ ਜੰਗPunjabkesari TV

3 years ago

ਗਲਾਸਗੋ ਮੈਰਾਥਨ ਦੀ ਸ਼ਾਨ ਭਾਈ ਅਮਰੀਕ ਸਿੰਘ ਨਹੀਂ ਰਹੇ 
86 ਸਾਲ ਦੀ ਉਮਰ ਵਿਚ ਕੋਰੋਨਾ ਤੋਂ ਹਾਰੇ ਜੰਗ
ਲੋਕ ਪਿਆਰ ਨਾਲ ਕਹਿੰਦੇ ਸਨ 'ਵਾਹਿਗੁਰੂ ਬਾਬਾ' 
650 ਤੋਂ ਵਧ ਮੈਡਲ ਜਿੱਤੇ ਚੁੱਕੇ ਸੀ ਬਾਬਾ 
ਭੁੱਖਿਆਂ ਨੂੰ ਖੁਆਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਸੀ ਬਾਬਾ ਜੀ 
ਗਲਾਸਗੋ ਦੇ ਲੋਕਾਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ