Punjab

ਵਾਲਮੀਕਿ ਮੰਦਰ ਦੀ ਜਮੀਨ ਨੂੰ ਲੈ ਭਿੜੀਆਂ 2 ਧਿਰਾਂPunjabkesari TV

4 years ago

ਮਾਮਲਾ ਜਗਰਾਓਂ ਦੇ ਬਾਬਾ ਰੱਬ ਬਜਾਰ 'ਚ ਪੈਂਦੇ ਸੰਤ ਵਾਲਮੀਕਿ ਮੰਦਰ ਦੇ ਕਬਜੇ ਦਾ ਹੈ, ਜਿਸ ਨੂੰ ਲੈਕੇ ਅੱਜ ਦੋ ਧਿਰਾਂ ਆਪਸ 'ਚ ਭੀੜ ਗਈਆਂ। ਮਿਲੀ ਜਾਣਕਾਰੀ ਮੁਤਾਬਿਕ ਮੰਦਰ ਦੀ ਕਮੇਟੀ ਦੇ ਹੀ ਕੁਝ ਮੈਂਬਰ ਇੱਕ ਦੂਜੇ 'ਤੇ ਆਰੋਪ ਸਚਾ-ਝੂਠਾ ਹੋਣ ਦੇ ਆਰੋਪ ਲਗਾ ਰਹੇ ਨੇ, ਤੇ ਮੰਦਰ ਦੀ ਜਮੀਨ ਨੂੰ ਲੈਕੇ ਇਹ ਮਾਮਲਾ ਕੋਰਟ 'ਚ ਵੀ ਹੈ, ਜਿਸ 'ਤੇ ਸਟੇਅ ਦੇ ਆਰਡਰ ਨੇ। ਇਸਦੇ ਬਾਵਜੂਦ ਦੋਹੇਂ ਧਿਰਾਂ ਆਪਸ 'ਚ ਭਿੜੀਆਂ। ਇਸ ਲੜਾਈ 'ਚ 4 ਲੋਕ ਜ਼ਖਮੀ ਹੋਏ ਜੋ ਕਿ ਜੇਰੇ ਇਲਾਜ ਨੇ।