Punjab

ਸਾਈਕਲ 'ਤੇ ਥਾਂ-ਥਾਂ ਘੁੰਮ ਸਰਕਾਰ ਖਿਲਾਫ ਰੋਸ ਕਰ ਰਿਹਾ ਹੈ ਇਹ ਨੌਜਵਾਨPunjabkesari TV

4 years ago

ਰੋਸ ਪ੍ਰਦਰਸ਼ਨ ਤਾਂ ਤੁਸੀਂ ਕਈ ਵੇਖੇ ਹੋਣਗੇ ਪਰ ਅਜਿਹਾ ਰੋਸ ਕਦੇ ਨਹੀਂ ਵੇਖਿਆ ਹੋਵੇਗਾ... ਨਵਕੇਲੇ ਢੰਗ ਨਾਲ ਰੋਸ ਮਾਰਚ ਕਰ ਰਿਹਾ ਇਹ ਨੌਜਵਾਨ ਗੁਰਦਾਸਪੁਰ ਦਾ ਰਹਿਣ ਵਾਲਾ ਹੈ  .... ਇਸ ਨੌਜਵਾਨ  ਦਾ ਨਾਂ ਗੁਰਪ੍ਰੀਤ ਸਿੰਘ ਹੈ ਜੋ ਸਾਈਕਲ ਤੇ ਸਵਾਰ ਹੋ ਕੇ ਕਾਲੇ ਕੱਪੜੇ ਪਾ ਕੇ ,ਸਾਈਕਲ 'ਤੇ ਕਾਲਾ ਝੰਡਾ ਲਗਾ ਕੇ ਸ਼ਹਿਰ-ਸ਼ਹਿਰ ਘੁੰਮ ਕੇੇ ਸਰਕਾਰ ਖਿਲਾਫ ਆਪਣਾ ਰੋਸ ਪ੍ਰਗਟਾ ਰਿਹਾ ਹੈ .... ਇਹ ਰੋਸ ਮਾਰਚ ਇਸਨੇ ਸਰਕਾਰੀ ਨੌਕਰੀਆਂ ਵਿੱਚ ਠੇਕੇਦਾਰੀ ਸਿਸਟਮ ਤੇ ਕੀਤੀ ਜਾਂਦੀ ਭਰਤੀ ਖਿਲਾਫ ਸ਼ੁਰੂ ਕੀਤਾ ਹੈ ....