Punjab

America ਦੇ ਨਫਰਤ ਭਰੇ ਮਾਹੌਲ 'ਚ ਰੂਹ ਨੂੰ ਸਕੂਨ ਦਿੰਦੀ ਮੋਹ ਭਿੱਜੀ ਗਲਵੱਕੜੀPunjabkesari TV

3 years ago

ਮਾਸੂਮੀਅਤ... ਜਿਸਦਾ ਕੋਈ ਮੁੱਲ ਨਹੀਂ.... ਜੋ ਕਿਸੇ ਰੰਗ, ਜਾਤੀ ਤੇ ਨਸਲ ਦੇ ਭੇਦਭਾਵ ਨੂੰ ਨਾ ਤਾਂ ਸਮਝਦੀ ਐ ...ਤੇ ਨਾ ਹੀ ਇਸਨੂੰ ਮੰਨਦੀ ਏ ... ਹਰ ਭੇਦਭਾਵ ਤੋਂ ਉਪਰ ਉਠੇ ਇਨ੍ਹਾਂ ਮਾਸੂਮਾਂ ਦੀ ਇਹ ਮੋਹ ਭਰੀ ਗਲਵੱਕੜੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਐ... ਇਕ ਪਾਸੇ ਜਿਥੇ ਅਮਰੀਕਾ 'ਚ ਨਸਲੀ ਅੱਗ ਭੜਕੀ ਹੋਈ ਐ ... ਹਰ ਪਾਸੇ ਸਾੜਫੂਕ ਹੋ ਰਹੀ ਐ ..