Punjab

ਤੁਸੀਂ ਵੀ ਸੁਣੋ ਇਸ ਬੱਚੀ ਦੀ Sonu Sood ਨੂੰ ਮਾਸੂਮ ਫਰਿਆਦPunjabkesari TV

3 years ago

ਇਹ ਮਾਸੂਮ ਫਰਿਆਦ ਬਾਲੀਵੁੱਡ ਐਕਟਰ ਸੋਨੂੰ ਸੂਦ ਤੋਂ ਹੋ ਰਹੀ ਐ...ਉਹੀ ਸੋਨੂੰ ਸੂਦ, ਜੋ ਕੋਰੋਨਾ ਸੰਕਟ ਦੌਰਾਨ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦਾ ਨੇਕ ਕੰਮ ਕਰ ਰਹੇ ਨੇ... ਤੇ ਇਸ ਸੇਵਾ ਲਈ  ਸੋਸ਼ਲ ਮੀਡੀਆ 'ਤੇ ਅਸਲੀ ਹੀਰੋ ਦੀ ਤਰ੍ਹਾਂ ਛਾਏ ਹੋਏ ਨੇ... ਆਮ ਆਦਮੀ ਤੋਂ ਲੈ ਕੇ ਸਰਕਾਰ ਤੱਕ ਸੋਨੂੰ ਸੂਦ ਦੀ ਸ਼ਾਲਾਘਾ ਹੋ ਰਹੀ ਐ... ਪਰ ਇਸ ਦਰਮਿਆਨ ਸੋਨੂੰ ਸੂਦ ਅੱਗੇ ਇਸ ਬੱਚੀ ਨੇ ਚੁਣੌਤੀਪੂਰਨ ਡਿਮਾਂਡ ਕਰ ਦਿੱਤੀ ਐ ... ਇਕ ਵਾਰ ਫਿਰ ਤੋਂ ਸੁਣੋ ਕੀ ਹੈ ਇਸ ਬੱਚੀ ਦੀ ਡਿਮਾਂਡ