Punjab

Corona ਦੇ ਚੱਲਦੇ 12 ਅਗਸਤ ਤੱਕ Trains ਰੱਦ! ਟਿਕਟ ਬੁਕ ਕਰਾਈ ਹੈ ਤਾਂ....Punjabkesari TV

3 years ago

ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਚੱਲਦੇ ਭਾਰਤੀ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ... 12 ਅਗਸਤ ਤੱਕ ਟਰੇਨਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ.... 12 ਅਗਸਤ ਤੱਕ ਸਾਰੀਆਂ ਮੇਲ, ਐਕਸਪ੍ਰੈੱਸ ਤੇ ਯਾਤਰੀ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ....