Punjab

ਰੇਲਾਂ ਦੇ Coach ਬਣਨਗੇ 'Isolation Center'Punjabkesari TV

4 years ago

ਕੋਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆ 'ਚ ਹਾਹਾਕਾਰ ਮਚੀ ਹੋਈ ਐ .... ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਐ ...ਤੇ ਲੱਖਾਂ ਲੋਕ ਇਸ ਜਾਨਲੇਵਾ ਵਾਇਰਸ ਨਾਲ ਲੜ ਰਹੇ ਨੇ....ਮਰੀਜ਼ਾਂ ਦੇ ਇਲਾਜ਼ ਲਈ ਵੱਖਰੇ ਆਇਸੋਲੇਸ਼ਨ ਵਾਰਡ ਬਣਾਏ ਗਏ ਹਨ... ਦੇਸ਼ 'ਚ ਵਧਦੇ ਜਾ ਰਹੇ ਕੋਰੋਨਾ ਦੇ ਪ੍ਰਕੋਪ ਨੂੰ ਵੇਖਦੇ ਹੋਏ ਨਾਰਥਨ ਰੇਲਵੇ ਨੇ ਵੱਡਾ ਫੈਸਲਾ ਲਿਆ ਐ... ਰੇਲਵੇ ਵਲੋਂ ਕੁਝ ਟਰੇਨਾਂ ਦੇ ਡੱਬਿਆਂ ਨੂੰ ਆਇਸੋਲੇਸ਼ਨ ਵਾਰਡਾਂ 'ਚ ਬਦਲਿਆ ਜਾ ਰਿਹਾ ਐ.... ਰੇਲਵੇ ਵਲੋਂ ਆਪਣੇ ਪ੍ਰਾਜੈਕਟ ਨੂੰ ਸਿਰੇ ਚਾੜ੍ਹਣ ਤੋਂ ਪਹਿਲਾਂ ਇਸਦਾ ਇਕ ਸੈਂਪਲ ਤਿਆਰ ਕੀਤਾ ਗਿਆ ...