Punjab

ਸ਼ਰਾਬ ਦਾ ਕਹਿਰ:ਪੀੜਤ ਪਰਿਵਾਰਾਂ ਨੂੰ ਇਕ ਲੱਖ ਦਾ ਮੁਆਵਜ਼ਾ,ਜਾਂਚ ਕਮੇਟੀ ਦਾ ਐਲਾਨPunjabkesari TV

3 years ago

ਮਾਝੇ 'ਚ 40 ਤੋਂ ਵੱਧ ਲੋਕਾਂ ਦੀ ਮੌਤ
ਸਾਂਸਦ ਜਸਬੀਰ ਡਿੰਪਾ ਨੇ ਜਤਾਇਆ ਅਫਸੋਸ
ਡਿੰਪਾ ਨੇ ਦਿੱਤਾ ਸਖਤ ਕਾਰਵਾਈ ਦਾ ਭਰੋਸਾ
ਹਰੇਕ ਪਰਿਵਾਰ ਨੂੰ ਇਕ ਲੱਖ ਮੁਆਵਜ਼ੇ ਦਾ ਐਲਾਨ
ਹਲਕਾ ਵਿਧਾਇਕ ਸੁਖਵਿੰਦਰ ਸੈਣੀ ਨੇ ਰੱਖਿਆ ਪੱਖ
ਲਾਸ਼ਾਂ 'ਤੇ ਸਿਆਸਤ ਨਾ ਕਰੇ ਵਿਰੋਧੀ ਦਲ
ਪੁਲਸ ਵਲੋਂ ਪਿੰਡਾ ਚ ਕੀਤੀ ਜਾਂਦੀ ਹੈ ਰੇਡ
ਚਾਰ ਮੈਂਬਰੀ ਜਾਂਚ ਕਮੇਟੀ ਦਾ ਕੀਤਾ ਗਠਨ

NEXT VIDEOS