Punjab

Tiktok Star Noor ਨਾਲ ਵੀਡੀਓ 'ਚ ਨਜ਼ਰ ਆਈ Punjab Police, Video ViralPunjabkesari TV

3 years ago

#jagbani#tiktokstarrnoor#punjabpolice

ਟਿਕਟਾਕ ਸਟਾਰ ਨੂਰ ਨਾਲ ਵੀਡੀਓ 'ਚ ਨਜ਼ਰ ਆਈ ਪੰਜਾਬ ਪੁਲਸ  

ਲੋਕਾਂ ਨੂੰ ਸਮਝਾਉਣ ਲਈ 'ਨੂਰ' ਨਾਲ ਬਣਾਈ ਵੀਡੀਓ
ਲਾਕਡਾਊਨ ਨਿਯਮਾਂ ਦਾ ਪਾਲਣ ਕਰਨ ਦਾ ਦਿੱਤਾ ਸੰਦੇਸ਼
ਨੂਰ ਤੇ ਪੁਲਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ
ਮੁੱਖ ਮੰਤਰੀ ਤੱਕ ਹਨ ਟਿਕਟਾਕ ਸਟਾਰ ਨੂਰ ਦੇ ਫੈਨ

 ਹੁਣ ਪੁਲਸ ਵੀ ਹੋਈ ਟਿਕਟਾਕ ਸਟਾਰ ਨੂਰ ਦੀ ਦੀਵਾਨੀ