Punjab

ਖਾਲਿਸਤਾਨੀਆਂ ਨੇ ਝੰਡਾ ਲਹਿਰਾ ਕੀਤਾ Police ਦਾ ਭਾਂਡਾਫੋੜ- ChughPunjabkesari TV

3 years ago

ਮੋਗਾ ਦੇ ਡੀ.ਸੀ ਕੰਪਲੈਕਸ ਚ ਖਾਲਿਸਤਾਨੀ ਝੰਗਾ ਲਹਿਰਾਉਣ ਦੀ ਘਟਨਾ 'ਤੇ ਭਾਰਤੀ ਜਨਤਾ ਪਾਰਟੀ ਗੁੱਸੇ ਚ ਹੈ.ਪਾਰਟੀ ਦੇ ਕੋਮੀ ਸਕੱਤਰ ਤਰੁਣ ਚੁੱਘ ਨੇ ਇਸ ਘਟਨਾ 'ਤੇ ਸੂਬੇ ਦੀ ਕੈਪਟਨ ਸਰਕਾਰ ਨੂੰ ਅੱਡੇ ਹੱਥੀ ਲਿਆ ਹੈ.ਚੁੱਘ ਦਾ ਕਹਿਣਾ ਹੈ ਕੀ ਇਸ ਘਟਨਾ ਨਾਲ ਕੈਪਟਨ ਸਰਕਾਰ ਦੇ ਅੱਤਵਾਦ ਨੂੰ ਲੈ ਕੀਤੇ ਜਾ ਰਹੇ  ਦਾਅਵਿਆਂ ਦੀ ਪੋਲ ਖੁੱਲ ਗਈ ਹੈ.ਭਾਜਪਾ ਨੇ ਇਸ'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ.

NEXT VIDEOS