Punjab

Sunil Jakhar ਤੋਂ ਸੁਣੋ Navjot Sidhu ਕਿਵੇਂ ਕਰਨਗੇ ਕੰਮPunjabkesari TV

4 years ago

ਪੰਜਾਬ ਦੀ ਸਿਆਸੀ ਫਿਜ਼ਾ 'ਤੇ ਬੋਲੇ ਸੁਨੀਲ ਜਾਖੜ
ਨਵਜੋਤ ਸਿੱਧੂ ਨੂੰ ਯੂਟਿਊਬ ਚੈਨਲ ਲਈ ਦਿੱਤੀ ਵਧਾਈ
'ਸਿੱਧੂ ਸ਼ਾਂਤ ਜਰੂਰ ਸਨ ਪਰ ਪਾਰਟੀ ਤੋਂ ਨਾਰਾਜ਼ ਨਹੀਂ'
ਇਕ ਤੇ ਇਕ ਗਿਆਰਾਂ ਬਣ ਕੇ ਕੰਮ ਕਰਨਗੇ ਸਿੱਧੂ-ਕੈਪਟਨ
'ਪੰਜਾਬ 'ਚ ਵਿਧਾਇਕਾਂ ਦਾ ਪੂਰਾ ਮਾਨ-ਸਨਮਾਨ ਹੁੰਦਾ ਹੈ'
ਪ੍ਰਤਾਪ ਬਾਜਵਾ ਨਹੀਂ ਦੱਸ ਸਕਦੇ ਵਿਧਾਇਕਾਂ ਦਾ ਹਾਲ : ਜਾਖੜ
ਸੁਨੀਲ ਜਾਖੜ ਨੇ ਮੰਨਿਆ ਪੰਜਾਬ 'ਚ ਹਨ ਕਈ ਸਮੱਸਿਆਵਾਂ
ਪੰਜਾਬ ਨੂੰ 'ਸਾੜ੍ਹਸਤੀ' ਨਹੀਂ, ਬਾਦਲਾਂ ਦੀ 'ਦਸਸਤੀ' ਲੱਗੀ