Punjab

Dr.Oberoi ਨੇ ਪਟਿਆਲਾ ਨੂੰ ਸਮਰਪਿਤ ਕੀਤੇ ਪਾਣੀ ਦੇ ਟੈਂਕਰPunjabkesari TV

4 years ago

ਪੁੂਰੀ ਦੁਨਿਆ ਲਈ ਮੁਸੀਬਤ ਬਣਿਆ ਕੋਰੋਨਾ ਵਾਇਰਸ ਤੋਂ ਬਚਾਅ ਲਈ ਡਾਕਟਰਾਂ ਵੱਲੋਂ ਸਮੇਂ ਸਮੇਂ 'ਤੇ ਹੱਥਾਂ ਨੂੰ ਧੋਣ ਦੀ ਹਦਾਇਤ ਜਾਰੀ ਕੀਤੀ ਗਈ ਹੈ...ਜਿਸ ਤਹਿਤ ਸਮਾਜ ਭਲਾਈ ਲਈ ਹਮੇਸ਼ਾ ਹੀ ਅੱਗੇ ਰਹਿਣ ਵਾਲੀ ਸਰਬਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਪੰਜਾਬ ਭਰ 'ਚ ਜਨਤਕ ਥਾਵਾਂ 'ਤੇ ਪਾਣੀ ਵਾਲੇ ਟੈਂਕਰ ਰੱਖਣ ਦੀ ਪਹਿਲ ਕੀਤੀ ਗਈ ਹੈ..ਤਾਂ ਜੋ ਲੋਕ ਹੱਥਾਂ ਨੂੰ ਧੋ ਸਕਣ....ਟਰਸੱਟ ਵੱਲੋਂ ਇਸਦੀ ਸ਼ੁਰੂਆਤ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਕੀਤੀ ਗਈ...ਟਰਸੱਟ ਦੇ ਮੁਖੀ ਡਾ.ਐੱਸਪੀ.ਓਬਰਾਏ ਮੁਤਾਬਿਕ ਦੋ-ਤਿੰਨ ਦਿਨਾਂ ਤੱਕ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇਗਾ ਤੇ ਨਾਲ ਹੀ ਸਾਬਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਇਸਦੇ ਨਾਲ ਹੀ ਸੂਬੇ ਭਰ ਦੇ ਸਿਵਲ ਹਸਪਤਾਲਾਂ ਨੂੰ ਇਨਫਰਾਰੈੱਡ ਥਰਮਾਮੀਟਰ ਦਿੱਤੇ ਜਾਣਗੇ।