Punjab

ਪਲਾਂ 'ਚ ਸੜ ਗਈਆਂ ਝੁੱਗੀਆਂ, ਨਾ ਖਾਣ ਨੂੰ ਦਾਣੇ ਬਚੇ, ਨਾ ਪਾਉਣ ਲਈ ਕੱਪੜੇPunjabkesari TV

3 years ago

ਭਿਆਨਕ ਅੱਗ ਦੀਆਂ ਇਹ ਤਸਵੀਰਾਂ ਹੁਸ਼ਿਆਰਪੁਰ ਦੇ ਇਲਾਕਾ ਚੱਬੇਵਾਲ ਦੀਆਂ ਨੇ,  ਜਿਥੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ...ਇਕਦਮ ਭੜਕੀ ਅੱਗ ਨੇ ਵੇਖਦੇ ਹੀ ਵੇਖਦੇ ਦਰਜਨਾਂ ਝੁੱਗੀਆਂ ਨੂੰ ਸਾੜ ਕੇ ਸਵਾਹ ਕਰ ਦਿੱਤਾ.... ਝੁੱਗੀ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਬੱਚਿਆਂ ਨੂੰ ਬਾਹਰ ਕੱਢਿਆ ... ਪਰ ਬਾਕੀ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ... ਅੱਗ ਲੱਗਣ ਦਾ ਕਾਰਣ ਸਪਾਰਕਿੰਗ ਦੱਸਿਆ ਜਾ ਰਿਹਾ ਅ... . ਅੱਗ ਦੀ ਖਬਰ ਮਿਲਦੇ ਹੀ ਪੁਲਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ.... ਤੇ ਅੱਗ 'ਤੇ ਕਾਬੂ ਪਾਇਆ....
 

NEXT VIDEOS