Punjab

ਦੇਖੋ ਬੋਲੀ ਰੁਕਵਾਉਣ ਪਹੁੰਚੇ ਬੈਂਸ ਫਿਰ ਉਲਝੇ ਅਫਸਰ ਨਾਲPunjabkesari TV

4 years ago

ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਅਫਸਰਾਂ ਦੇ ਨਾਲ ਬਹਿਸਬਾਜੀ ਦਾ ਪੁਰਾਣਾ ਰਿਸ਼ਤਾ ਹੈ, ਪਹਿਲਾਂ ਪੰਜਾਬ ਦੇ ਲੋਕ ਬੈਂਸ ਦੀ ਬਹਿਸਬਾਜੀ ਗੁਰਦਾਸਪੁਰ ਦੇ ਡੀਸੀ ਨਾਲ ਦੇਖ ਚੁੱਕੇ ਨੇ ਤੇ ਹੁਣ ਲੁਧਿਆਣਾ ਦੇ ਡੀਡੀਪੀਓ ਨਾਲ ਬੈਂਸ ਤੇ ਓਨਾ ਦੇ ਸਮਰਥਕ ਆਹਮੋ ਸਾਹਮਣੇ ਹੋ ਗਏ।