Punjab

Sidhu Moosewala ਫਾਇਰਿੰਗ ਮਾਮਲੇ 'ਚ ਵੱਡਾ ਫੈਸਲਾ, Antiseptic Bail ApplicationਰੱਦPunjabkesari TV

3 years ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਜੁੜੀ ਹੋਈ ਐ .... ਸਿੱਧੂ ਮੂਸੇਵਾਲਾ ਵਲੋਂ ਕੀਤੀ ਫਾਇਰਿੰਗ ਮਾਮਲੇ 'ਚ ਅੱਜ ਬਰਨਾਲਾ ਅਦਾਲਤ 'ਚ ਸੁਣਵਾਈ ਹੋਈ... ਜਿਸਤੋਂ ਬਾਅਦ ਮਾਣਯੋਗ ਜੱਜ ਨੇ ਪਰਚੇ 'ਚ ਨਾਮਜ਼ਦ 5 ਪੁਲਸ ਮੁਲਾਜ਼ਮਾਂ ਤੇ ਡੀ.ਐੱਸ.ਪੀ. ਦੇ ਬੇਟੇ ਦੀ ਅੰਤ੍ਰਿਮ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਐ ... ਅਦਾਲਤ ਨੇ ਇਹ ਫੈਸਲਾ ਦੋਵਾਂਧਿਰਾਂ ਦੇ ਵਕੀਲਾਂ ਦੀ ਬਹਿਸ ਸੁਣਨ ਤੋਂ ਬਾਅਦ ਲਿਆ..

NEXT VIDEOS