Punjab

Women's Day Special: ਪੰਜਾਬ ਦੀ ਸਭ ਤੋਂ ਘੱਟ ਉਮਰ ਦੀ ਸਰਪੰਚ ਸ਼ੈਸ਼ਨਦੀਪ ਕੌਰPunjabkesari TV

4 years ago

ਦੇਸ ਅੰਦਰ ਅੱਜ ਮਹਿਲਾ ਦਿਵਸ ਮਨਾਈਆਂ ਜਾ ਰਿਹਾ ਹੈ, ਤੁਹਾਨੂੰ ਅਸੀ ਇੱਕ ਅਜਿਹੀ ਸਰਪੰਚ ਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਮਾਲਵੇ ਦੀ ਸਭ ਤੋ ਛੋਟੀ ਉਮਰ ਦੀ ਸਰਪੰਚ ਲੜਕੀ ਹੈ, ਸਬ ਡਵੀਜਨ ਮੋੜ ਮੰਡੀ ਦੇ ਪਿੰਡ ਮਾਨਕਖਾਨਾ ਦੀ ਪੜੀਲਿਖੀ ਸਰਪੰਚ ਸ਼ੈਸ਼ਨਦੀਪ ਕੌਰ ਆਈਏਐਸ ਦੀ ਵੀ ਤਿਆਰੀ ਕਰ ਰਹੀ ਹੈ। ਸ਼ੈਸ਼ਨਦੀਪ ਕੌਰ ਨੇ ਪੜਾਈ ਦੇ ਨਾਲ-ਨਾਲ ਪਿੰਡ ਦੇ ਵਿਕਾਸ ਲਈ ਵੀ ਦਿਨ-ਰਾਤ ਇੱਕ ਕਰਕੇ ਵਖਰੀ ਮਿਸਾਲ ਪੈਦਾ ਕੀਤੀ ਹੈ,