Punjab

ਸ਼ਰਾਬ ਮਾਮਲਾ:ਸ਼ਵੇਤ ਮਲਿਕ ਦੀ ਅਮਿਤ ਸ਼ਾਹ ਨੂੰ ਚਿੱਠੀ,ਕੀਤੀ ਵੱਡੀ ਮੰਗPunjabkesari TV

3 years ago

ਜ਼ਹਿਰੀਲੀ ਸ਼ਰਾਬ ਮਾਮਲੇ 'ਚ ਭਾਜਪਾ ਹਮਲਾਵਰ
ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਕੈਪਟਨ 'ਤੇ ਹਮਲੇ
ਭਾਜਪਾ ਦੇ ਸੀਨੀਅਰ ਨੇਤਾ ਹਨ ਮਲਿਕ
ਨਸ਼ਾ ਖਤਮ ਕਰੇ ਕੈਪਟਨ ਸਰਕਾਰ
ਮੁੱਖ ਮੰਤਰੀ ਕੈਪਟਨ ਨੂੰ ਯਾਦ ਕਰਵਾਏ ਵਾਅਦੇ
ਕਾਂਗਰਸੀ ਨੇਤਾ ਵੇਚ ਰਹੇ ਨੇ ਨਸ਼ਾ
ਬਾਜਵਾ-ਦੂਲੋ ਦਾ ਨਾਂ ਲੈ ਕੀਤੇ ਹਮਲੇ
ਕੋਰੋਨਾ ਦੇ ਖੂਨੀ ਪੰਜੇ 'ਚ ਪੰਜਾਬ