Punjab

ਵਿਆਹ ਵਾਲੇ ਘਰ ਲੱਗੀ ਅੱਗ, ਸਮਾਨ ਸੜ ਕੇ ਸਵਾਹPunjabkesari TV

4 years ago

ਮਾਮਲਾ ਸੰਗਰੂਰ ਦੇ ਸ਼ਹਿਰ ਧੂਰੀ ਦਾ ਹੈ, ਜਿਥੇ ਇੱਕ ਵਿਆਹ ਵਾਲੇ ਘਰ 'ਚ ਅਚਾਨਕ ਸਲੰਡਰ 'ਚ ਅੱਗ ਲਗਨ ਕਾਰਨ ਅੱਗ ਫੈਲ ਗਈ ਤੇ ਹਫੜਾ-ਦਫੜੀ ਮੱਚ ਗਈ। ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੀੜਤ ਦਾ ਕਹਿਣਾ ਕਿ ਵਿਆਹ ਲਈ ਹਲਵਾਈ ਮਿਠਾਈਆਂ ਬਣਾ ਰਿਹਾ ਸੀ ਕਿ ਅਚਾਨਕ ਸਲੰਡਰ ਨੂੰ ਅੱਗ ਲੱਗ ਗਈ ਤੇ ਨਾਲ  ਚਾਨਣੀਆਂ ਨੂੰ ਅੱਗ ਲੱਗਣ ਨਾਲ ਫੈਲ ਗਈ। ਘਰ 'ਚ ਵਿਆਹ ਦਾ ਜਿਆਦਤਰ ਸਮਾਨ ਸੜਕੇ ਸਵਾਹ ਹੋ ਗਿਆ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਰੀਬ 4 ਲੱਖ ਦਾ ਨੁਕਸਾਨ ਹੋ ਗਿਆ। 
 

NEXT VIDEOS