Punjab

ਜਾਣੋ ਕਦੋ ਲੱਗੇਗਾ ਮਲੇਰਕੋਟਲਾ 'ਚ ਮੂੜ ਤੋਂ ਲਾਕਡਾਊਨPunjabkesari TV

3 years ago

ਸੰਗਰੂਰ 'ਚ ਲਾਕਡਾਊਨ ਤੋਂ ਬਾਅਦ ਦੇ ਹਾਲਾਤ
ਮਲੇਰਕੋਟਲਾ 'ਚ ਲੱਗਿਆ ਸੀ ਦੋ ਦਿਨ ਦਾ ਲਾਕਡਾਊਨ
ਲਾਕਡਾਊਨ ਕਾਰਣ ਮਰੀਜਾਂ 'ਚ ਆਈ ਕਮੀ
ਡੀ.ਸੀ ਸੰਗਰੂਰ ਰਾਮਬੀਰ ਰੱਖ ਰਹੇ ਨੇ ਹਾਲਾਤਾਂ 'ਤੇ ਨਜ਼ਰ
ਮਲੇਰਕੋਟਲਾ 'ਚ ਤੈਨਾਤ ਨੇ ਸਿਹਤ ਵਿਭਾਗ ਦੀਆਂ ਟੀਮਾਂ
183 ਕੇਸ ਫਿਲਹਾਲ ਐਕਟੀਵ,ਕੀਤਾ ਜਾ ਰਿਹੈ ਇਲਾਜ
ਡੀ.ਸੀ ਦੀ ਅਪੀਲ 'ਨਿਯਮਾਂ ਦੀ ਪਾਲਨਾ ਕਰੇ ਜਨਤਾ'

NEXT VIDEOS