Punjab

Sangrur ਵਾਲਿਆਂ ਦੇ ਸੰਡੇ ਨੂੰ ਲੱਗੀ Corona ਦੀ ਨਜ਼ਰ!Punjabkesari TV

4 years ago

ਕੋਰੋਨਾ ਵਾਇਰਸ ਦਾ ਡਰ ਬਰਕਰਾਰ
ਸੰਗਰੂਰ 'ਚ ਸਰਕਾਰ ਦੇ ਹੁਕਮਾਂ ਦਾ ਦਿਖਿਆ ਅਸਰ
ਸ਼ਾਪਿੰਗ ਮਾਲ ਤੇ ਸਿਨੇਮਾ ਘਰ ਕੀਤੇ ਗਏ ਬੰਦ
ਸਰਕਾਰ ਦੇ ਹੁਕਮਾਂ ਤੋਂ ਬਾਅਦ ਕੀਤਾ ਬੰਦ
31 ਮਾਰਚ ਤੱਕ ਬੰਦ ਰਹਿਣਗੇ ਸਿਨੇਮਾ ਘਰ
ਸਕੂਲ, ਕਾਲਜ ਤੇ ਸਵੀਮਿੰਗ ਪੂਲ, ਜਿਮ ਵੀ ਰਹਿਣਗੇ ਬੰਦ

NEXT VIDEOS