Punjab

Sangrur 'ਚ Corona ਕਾਰਨ ਇਕ ਹੋਰ ਮੌਤ , 13 ਨਵੇਂ ਕੇਸ ਆਏ ਸਾਹਮਣੇPunjabkesari TV

3 years ago



ਜਗ ਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਸੰਗਰੂਰ ਜ਼ਿਲੇ ਤੋਂ ਆ ਰਹੀ ਹੈ...ਜਿਥੇ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ....ਸੰਗਰੂਰ 'ਚ ਦਿਨ ਚੜ੍ਹਦੇ ਹੀ ਕੋਰੋਨਾ ਦੇ 13 ਨਵੇਂ ਕੇਸ ਸਾਹਮਣੇ ਆਏ ਨੇ....ਜਿਸ ਤੋਂ ਬਾਅਦ ਜ਼ਿਲੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 606 ਹੋ ਗਈ ਹੈ